Attitude Status in Punjabi- Statuspb

Attitude Status in Punjabi:

    Hello guys in this post we provide Attitude Status in Punjabi . And also provides Attitude Status Images for You . Attitude is a Personality of a man .
Attitude Status. My Attitude is based on how you treat me. I am not trying to prove
 myself to people . Now I don't care about what people think as long as I'm happy with
 myself .  If you  spend your whole life  giving explanations  to people you will end  up
 having no time left to Justify it .Silence is not weakness it's actually saving of time by
avoiding unnecessary conversation with nonsense people.




Attitude Status in Punjabi
Attitude Status in Punjabi



ਸੋਚਦਾ ਆਂ ਕਿ ਸਿੱਖ ਲਵਾਂ ਮੈ ਵੀ ਹੁਣ 'ਬੇਰੁੱਖੀ' ਕਰਨਾ.....
'ਮਾਣ'ਰੱਖਦੇ ਰੱਖਦੇ ਨੇ, ਮੈਂ ਅਪਣੀ ਕਦਰ ਹੀ ਗੁਆ ਲਈ😣


ਫੈਰ ਜਿੰਨਾ ਦਬਕਾ ਤਾ 〰ਮੁੱਛ ਮਾਰਦੀ💪
VALUE ਪਤਾ ਏ ਵੈਲੀਆਂ ਨੂੰ ਯਾਰ ਦੀ🙏🙏💪



ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ
ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ✌💪



ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ  ..😔





ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ🙏
ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ🙏💪



ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ🙏
ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ🙏❤💪✌



ਬੇਸ਼ਕ Math ਵਿੱਚ ਕਮਜੋਰ ਸੀ... ਪਰ ਕੌਣ ਕਿਥੇ ਕਿਵੇ ਬਦਲਿਆ.. ਸੱਭ ਹਿਸਾਬ ਰੱਖਿਆ ਹੈ...🙏💪



👉ਮੂੰਹੋਂ ਬੋਲੀਏ ਨਾ ਪਤਾ ਸਾਨੂੰ ਹਰ ਗੱਲ ਦਾ🤔..ਕਿਹੜਾ ਸਾਡੇ ਐਂਟੀ ☝ਕਿਹੜਾ ਸਾਡੇ ਵੱਲ ਦਾ...💪




ਝੁਕਣਾ  🙏 ਜਰੂਰ ਪਰ ਸਿਰਫ ਉਹਨਾਂ ਅੱਗੇ
ਜਿਹਨਾ ਦੇ ❤ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜਿੱਦ ਨਾ ਹੋਵੇ🙏💪



ਆਪਣੇ ਆਪ ਵਿੱਚ ਮਸਤ ਰਹਿਣਾ ਹੀ ਸਭ ਤੋਂ ਵਧੀਆ ਹੈ🙏
ਦੁਨੀਆ ਦਾ ਕੀ ਪਤਾ ਕਦੋਂ ਕੋਈ ਕਿੱਥੇ ਬਦਲ ਜਾਵੇ🙏💪✌



ਇੱਜ਼ਤ ਬਹੁਤ ਮਹਿੰਗੀ ਚੀਜ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ✌🙏


ਸ਼ੋਹਰਤਾਂ ਪਾਉਣ ਲਈ ਐਵੇ ਤਲਵੇਂ ਨੀ ਚੱਟੀਦੇ
ਮਿੱਤਰਾ ਸਦਾ ਜਿੰਦਗੀ ਚ ਅਸੂਲ ਉੱਚੇ ਰੱਖੀਦੇ




#ਮਾੜੇ ਤਾ ਬਹੁਤਿਆਂ  ਲਈ ਆ  ਪਰ ਜਿਨਾ ਨਾਲ #ਖੜਦੇ ਆ💪💪 ਉਹ ਗੱਲਾ #ਦੂਰ ਤੱਕ  ਕਰਦੇ ਆ✌
 😎



ਕਿਵੇਂ ਦੇਵਾ ਮੈਂ ਨਾਮ ਇਹ ਸਾਹਾਂ ਦੇ ਸਿਲਸਿਲੇ ਨੂੰ ਜ਼ਿੰਦਗੀ ਦਾ , ਜਿਉਣ ਦੇ ਬਾਵਜ਼ੂਦ ਵੀ ਮਰ ਜਾਂਦੇ ਨੇ ਕੁਝ ਲੋਕ ।


PUNJABI ATTITUDE STATUS IMAGES



ਰੜਕਦਾ ਤਾਂ ਮੈ ਉਨਾਂ ਨੂੰ ਹਾਂ, ਜਿੱਥੇ ਮੈਂ ਝੁੱਕਦਾ ਨੀ.✌ਜਿਨਾਂ ਨੂੰ ਮੈਂ ਚੰਗਾ ਲੱਗਦਾ ਹਾਂ.. ਉਹ ਕਿਤੇ ਝੁੱਕਣ ਨੀ ਦਿੰਦੇ💪✌



ਗੁਣ ਹੈ ਹੀ ਨਹੀ ਮੇਰੇ ਚ ਕੋਈ, ਜਿਹਦਾ ਹੰਕਾਰ ਮੈਂ ਕਰਾਂ, ਪਰ ਸਬਰ ਹੈ ਕਿ ਮੈਂ ਚਾਲਾਂ ਨਹੀ ਚਲਦਾ, ਆਪਣੀ ਚਾਲ ਤੁਰਿਆ ਜਾਦਾਂ ਹਾਂ🙏✌💪



ਮੇਰੀ ਫਿਤਰਤ ਵਿੱਚ ਨਹੀ ਹੈ ਤਮਾਸ਼ਾ ਕਰਨਾ,
ਨਹੀਂ ਤਾਂ ਜਾਣਦੇ ਤਾਂ ਅਸੀ ਸਭ ਕੁਝ ਸੀ ਕਿ ਕੌਣ ਧੋਖਾ ਦੇ ਰਿਹਾ ਹੈ ਤੇ ਕੌਣ ਸਾਥ ਨਿਭਾ ਰਿਹਾ ਹੈ🙏✌💪



#LOAFER ਨੀ ਆ ਮਿੱਤਰਾ☝🏻
#TIME ਤੋ ਪਹਿਲਾ ਸਾਂਬੀਆ ਨੇ ਜਿੰਮੇਵਾਰੀਆਂ ।.✌wmk


ਖੇਡਣ🏆 ਦਾ ਸ਼ੋਕ ਤਾਂ ਅਸੀ ਵੀ ਰੱਖਦੇ ਹਾ ਹਲੇ ਤੂੰ ਖੇਡ ਜਿੱਦਣ ਅਸੀ ਖੇਡਣ ਲੱਗ ਗਏ⚠ ਤੇਰੀ ਵਾਰੀ ਨੀ ਆਉਣੀ ‼




ਉਮਰ ਹਜੇ ਮੌਜਾ ਕਰਨ ਦੀ ਸੀ✌
ਜਿੰਦਗੀ ਵਿੱਚ ਬਦਲੇ ਹਲਾਤਾਂ ਨੇ ਸਬਰ ਕਰਨਾ ਸਿਖਾ ਦਿੱਤਾ🙏💪


ਬਹੁਤ ਅਸਾਨ ਹੈ ਮੈਨੂੰ ਸਮਝਣਾਂ ।
ਦਿਮਾਗ ਦੀ ਜਗ੍ਹਾ ਦਿਲ ਨੂੰ ਵਰਤ ।❤


ਸਿੱਖੇ ਯਾਰੀ ਚ ਨਾ ਬਾਈਪਾਸ ਕਰਨਾ〰✌
ਤਾਹੀ ਚਰਚੇ ਜੇ ਹੋਣ ਲੱਗ ਪਏ✌💪


ਬੰਦੇ 8 ਮੇਰੇ 60 ਤੇਰੇ
ਰੱਖ ਕਦੇ ਮੈਚ
ਤੈਨੂੰ ਦੱਸਾਗੇਂ ਕੀ ਹੁੰਦੀਆ ਦਲੇਰੀਆਂ🙏💪



 ਬਚਪਨ ਚ' ਸ਼ੋਕ ਸੀ, ਚੰਗੇ ਬਣਨ ਦਾ
ਤੇ ਸਭ ਨੂੰ ਹੱਸ ਬੁਲਾਉਣ ਦਾ🙏
ਪਰ ਅੱਜ ਜਿਹੋ ਜਿਹੇ ਲੋਕ,ਉਹੋ ਜਿਹੇ ਆਪਾਂ✌🙏💪


 ਸਿਰ ਤੇ ਪੱਗ ਬੰਨੀ ਟੇਡੀ ਜਿਹੀ✌
ਤੇ ਮੁੱਛ ਖੜੀ ਰੱਖਦੇ ਆ❤💪


 ਮਤਲਬ ਦੇ ਰਿਸ਼ਤੇ ਪਸੰਦ ਨਹੀ...
ਦਿਲ ਤੋ ਚਾਹੁਣ ਵਾਲਿਅਾ ਤੋ
ਜਾਨ ਵਾਰ ਦਿਅਾਂਗੇ..💪💪


Attitude Status in Punjabi 
Attitude is Style of Man . A great Attitude Attract others . A Positive Attitude gives Always Positive Vibes. Positive Attitude is Best Attitude . Attitude Status Images in Punjabi





Next Post Previous Post
1 Comments
  • Jatt Status
    Jatt Status 21 March 2022 at 02:33

    Nice ☝️

Add Comment
comment url