Punjabi Whatsapp Status -Statuspb
PUNJABI WHATSAPP STATUS:
Punjabi Whatsapp Status |
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ
ਤੁਸੀਂ ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ
ਜ਼ਿੰਦਗੀ ਵਿੱਚ ਹਨੇਰਾ ਆਇਆ ਹੈ ਤਾਂ ਫਿਕਰ ਨਾ ਕਰੋ
ਤਾਰੇ ਹਨੇਰੇ ਵਿੱਚ ਹੀ ਚਮਕਦੇ ਨੇ✅
ਝੁਕੋ ਓਨਾ ਹੀ ਜਿੰਨਾ ਸਹੀ ਹੋਵੇ ਬਿਨਾ ਕਾਰਨ ਝੁਕਣਾ
ਸਿਰਫ ਦੂਜੇ ਦੇ ਹੰਕਾਰ ਨੂੰ ਵਧਾਉਣਾ ਹੈ
ਦੁਨੀਆ ਹਮੇਸ਼ਾ ਨਤੀਜਿਆਂ ਨੂੰ ਇਨਾਮ ਦਿੰਦੀ ਹੈ
ਕੋਸ਼ਿਸਾਂ ਨੂੰ ਨਹੀਂ
ਸਫਲਤਾ ਦੀ ਉੱਚਾਈ ਤੇ ਪਹੁੰਚਕੇ ਵੀ ਸਬਰ ਰੱਖੋ
ਪੰਛੀ ਵੀ ਜਾਣਦੇ ਹਨ ਕਿ ਆਕਾਸ਼ ਵਿੱਚ ਬੈਠਣ ਦੀ ਜਗਾ ਨਹੀਂ ਹੁੰਦੀ
ਬਹੁਤ ਹੀ ਸਸਤਾ ਹਾਂ ਮੈਂ
ਤੂੰ ਥੋੜ੍ਹਾ ਜਿਹਾ ਮਿੱਠਾ ਬੋਲੇ ਮੈਂ ਵਿਕ ਜਾਨਾ
ਜਿਹੜੇ ਲੋੜ ਪੈਣ ਵੇਲੇ ਕਿਤੇ ਦਿਖੇ ਵੀ ਨਹੀਂ ਸੀ ਹੁਣ ਕਹਿੰਦੇ
ਲੋੜ ਹੋਈ ਤਾਂ ਜਰੂਰ ਦੱਸੀ ! ਦੁੱਖ ਵੀ ਬੜਾ ਤੇ ਸਕੂਨ ਵੀ ਐ !
ਦੁਨੀਆਦਾਰੀ ਨੂੰ ਦੇਖ ਮਨ ਜਾਵੇ ਹੱਸੀ
ਕਦੇ ਲਾਏ ਨਹੀਂਉ ਤੁਕੇ ਗੱਲ ਸਿਰੇ ਲਾਈ ਦੀ
ਧੋਖਾ ਦੇਣਾ ਨਹੀਂ ਆਉਂਦਾ ਜਿੱਥੇ ਯਾਰੀ ਲਾਈ ਦੀ ।
ਪਿੱਠ ਨੂੰ ਹਮੇਸ਼ਾ ਮਜ਼ਬੂਤ ਰੱਖੋ ਕਿਉਂਕਿ ਸ਼ਾਬਾਸ਼ੀ ਤੇ ਧੋਖੇ ਦੋਨੋਂ
ਪਿੱਠ ਪਿੱਛੇ ਮਿਲਦੇ ਨੇ
ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ
ਮੰਜ਼ਿਲ ਮਿਲੇ ਜਾਂ ਤਜ਼ਰਬਾ ਦੋਨੇ ਕੀਮਤੀ ਹਨ
ਮਾਣ'ਰੱਖਦੇ ਰੱਖਦੇ ਨੇ, ਮੈਂ ਅਪਣੀ ਕਦਰ ਹੀ ਗੁਆ ਲਈ😣
ਫੈਰ ਜਿੰਨਾ ਦਬਕਾ ਤਾ 〰ਮੁੱਛ ਮਾਰਦੀ💪
VALUE ਪਤਾ ਏ ਵੈਲੀਆਂ ਨੂੰ ਯਾਰ ਦੀ🙏🙏💪
ਸਾਡੇ ਨਾਲ ਸਬੰਧ ਵਿਗਾੜੀ ਨਾ ਸੱਜਣਾ
ਅਸੀ ਉੱਥੇ ਕੰਮ ਆਉਦੇ ਹਾ ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਨੇ✌💪
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ
ਜਦੋਂ ਹੱਥ ਵਿੱਚ ਪੈਨਸਿਲ ਦੀ ਜਗ੍ਹਾ ਪੈਨ ਨੇ ਲੈ ਲਈ ..😔
ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ🙏
ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ🙏💪
ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ🙏
ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ🙏❤💪✌
ਬੇਸ਼ਕ Math ਵਿੱਚ ਕਮਜੋਰ ਸੀ... ਪਰ ਕੌਣ ਕਿਥੇ ਕਿਵੇ ਬਦਲਿਆ.. ਸੱਭ ਹਿਸਾਬ ਰੱਖਿਆ ਹੈ...🙏💪
👉ਮੂੰਹੋਂ ਬੋਲੀਏ ਨਾ ਪਤਾ ਸਾਨੂੰ ਹਰ ਗੱਲ ਦਾ🤔..ਕਿਹੜਾ ਸਾਡੇ ਐਂਟੀ ☝ਕਿਹੜਾ ਸਾਡੇ ਵੱਲ ਦਾ...💪
ਝੁਕਣਾ 🙏 ਜਰੂਰ ਪਰ ਸਿਰਫ ਉਹਨਾਂ ਅੱਗੇ
ਜਿਹਨਾ ਦੇ ❤ਦਿਲ ਚ ਤੁਹਾਨੂੰ ਝੁਕਦਾ ਦੇਖਣ ਦੀ ਜਿੱਦ ਨਾ ਹੋਵੇ🙏💪
ਭਰੋਸਾ ਅਤੇ ਪਿਆਰ ਦੋ ਅਜਿਹੇ ਪੰਛੀ ਹਨ ,
ਇੱਕ ਉੱਡ ਜਾਏ ਤਾਂ ਦੂਜਾ ਆਪੇ ਉੱਡ ਜਾਂਦਾ ਹੈ ।
ਸਾਨੂੰ ਹਰਾਉਣ ਲਈ ਸੱਜਣਾ ਨਾ ਜਿਗਰੇ ਦੀ ਲੋੜ
ਨਾ ਜੋਰ ਦੀ
ਜਿੱਥੇ ਪਿਆਰ ਪੈ ਜਾਵੇ ਉੱਥੇ ਅਸੀਂ ਹਾਰ ਜਾਂਦੇ ਹਾਂ ,,,
ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਨਸਾਨ ਨਾਲੋਂ
ਛੋਟੀਆਂ ਛੋਟੀਆਂ ਗੱਲਾਂ ਸਮਝਣ ਵਾਲਾ ਵੱਧ ਸਮਝਦਾਰ ਹੁੰਦਾ ਹੈ ।
ਬੁਰਾ ਨਹੀਂ ਮਨਾਈਦਾ ਬੁਰੇ ਵਕਤ ਦਾ
ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ।
ਜਿਸਨੇ ਆਪਣਿਆਂ ਨੂੰ ਬਦਲਦੇ ਦੇਖਿਆ ਹੈ
ਉਹ ਜ਼ਿੰਦਗੀ ਦੀ ਹਰ ਮੁਸੀਬਤ ਦਾ ਸਾਹਮਣਾ ਕਰ ਸਕਦਾ ਹੈ ।
ਅੰਦਰੋਂ ਟੁੱਟਿਆ ਹੋਇਆ ਇਨਸਾਨ
ਅਕਸਰ ਬਾਹਰੋਂ ਚੁੱਪ ਹੋ ਜਾਂਦਾ ਹੈ ।
ਜ਼ਿੰਦਗੀ ਵਿੱਚ ਆਏ ਘਟੀਆ ਲੋਕ
ਵਧੀਆ ਸਂਬਕ ਸਿਖਾ ਜਾਂਦੇ ਹਨ ।
ਪਿਉ ਬਿਨਾਂ ਕਰਦਾ ਨਾ ਕੋਈ
ਰੀਝਾਂ ਪੂਰੀਆਂ ।
ਜਿਹੜੇ ਅੱਗ ਸੀ ਕਦੇ
ਅੱਜ ਪਾਣੀ ਬਣ ਗਏ ਨੇ
ਕਹਾਣੀਆਂ ਸੁਣਾਉਣ ਵਾਲੇ
ਅੱਜ ਖੁਦ ਕਹਾਣੀ ਬਣ ਗਏ ਨੇ ।
ਉਲਝੇ ਸੁਲਝੇ ਹਾਲਾਤਾਂ ਦੇ
ਸੁਪਨੇ ਜਿਹੇ ਆਉਂਦੇ ਨੇ
ਮੈਂ ਸੁਣਿਆ
ਅੱਜ ਕੱਲ ਨਫ਼ਰਤ ਕਰਨ ਵਾਲੇ ਵੀ ਚਾਹੁੰਦੇ ਨੇ ।
ਵਕਤ ਬੈਠਾ ਕੋਲ ਸੀ
ਨਾ ਰਿਹਾ ਕੁਝ ਬੋਲ ਸੀ
ਹੌਲੀ ਹੌਲੀ ਆਪਣਿਆਂ ਦੇ
ਰਾਜ ਰਿਹਾ ਖੋਲ ਸੀ ।
ਇਹ ਰੰਗ ਬਦਲਦੀ ਦੁਨੀਆ ਵਿੱਚ
ਅਸੀਂ ਕੱਲੇ ਹੀ ਚੰਗੇ
ਕੀ ਕਰਨਾ ਇਹਨਾਂ ਚ ਉੱਚੇ ਹੋ ਕੇ
ਅਸੀਂ ਥੱਲੇ ਹੀ ਚੰਗੇ ।
ਹਾਲੇ ਲੋਕਾਂ ਦੀ ਰੌਨਕ
ਚ ਉਲਝੇ ਨੇ ਉਹ
ਜਦੋਂ ਕਿਤੇ ਇਕੱਲੇ ਹੋਏ
ਸ਼ਾਇਦ ਓਦੋਂ ਯਾਦ ਆਵਾਂਗੇ ਅਸੀਂ ।
ਜਾਣਕਾਰ ਬਥੇਰੇ ਨੇ
ਪਰ ਕਿਸੇ ਤੋਂ ਉਮੀਦ ਕੋਈ ਨੀ
ਹੱਸਕੇ ਸਭ ਨੂੰ ਬੁਲਾਈਦਾ
ਪਰ ਦਿਲ ਦੇ ਕਰੀਬ ਕੋਈ ਨਾ
ਲੇਖ ਰੱਬ ਨੇ ਲਿਖੇ ਜ਼ਰੂਰ
ਪਰ ਖੁਸ਼ੀ ਸਾਡੇ ਨਸੀਬ ਕੋਈ ਨਾ ।