Attitude Status in Punjabi For Facebook, Whatsapp - Statuspb

Attitude Status in Punjabi For Facebook, Whatsapp :

Attitude Status in Punjabi . Friends come and go , but enemies remain and build up.
Your Attitude is like a price tag , it shows how valuable you are. I don't need your
Attitude I have one of my own. Live a tension free Life .
   Someday you understand that , I am the best thing that happened in your life , but
it will be too late. I To see my Success , may my enemies live long life. Forget your
past and live life in Present is great Attitude. False Friends are like autumn leaves.





Attitude status in Punjabi
Attitude Status in Punjabi





ਫੋਕੀ ਟੌਰ ਤੋਂ ਪਰੇ , ਚੰਗੇ ਆਪਣੇ ਘਰੇ
ਮਸਤੀ ਚ ਰਹੀਏ ਭਾਵੇਂ ਖੋਟੇ ਜਾਂ ਖਰੇ ।


ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨਹੀਂ
ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ ।


ਕਦਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਆ
ਕੱਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਤੋਂ ਵੱਡਾ ਹੁੰਦਾ ।


ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ
ਉਮਰਾਂ ਦੇ ਦਾਅਵੇ ਕੀ ਇੱਥੇ ਭਰੋਸਾ ਨੀ ਘੜੀ ਦਾ ।



ਸਾਡੀਆਂ ਅਫਵਾਹਾਂ ਦੇ ਧੂੰਏਂ ਉਥੇ ਹੀ ਉਠਦੇ ਨੇ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ ।


ਫੁਕਰੇ ਨਾ ਜਾਣੀ ਬੰਦੇ ਆ ਖਰੇ
ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋਂ ਪਰੇ ।


ਕਿਸੇ ਦੇ ਚੇਲੇ ਬਣਕੇ ਮਸ਼ਹੂਰ ਨਹੀਂ ਹੋਏ ਪੁੱਤ
ਬਦਨਾਮ ਵੀ ਆ ਤਾਂ ਆਪਣੇ ਨਾਮ ਤੋਂ ਆ ।



ਹਮ ਉਨਕੇ ਨਹੀਂ ਹੋਤੇ ਹੈਂ
ਜੋ ਹਰ ਕਿਸੀ ਕੇ ਹੋ ਜਾਤੇ ਹੈਂ ।



ਇਹ ਦੁਨੀਆ ਏ ਜਨਾਬ ਮਹਿਫਲ ਵਿੱਚ ਬਦਨਾਮ
ਔਰ ਮੂੰਹ ਤੇ ਸਲਾਮ ਕਰਦੀ ਏ ।



ਇਹ ਖੇਡ ਹੈ ਸਾਰੀ ਨਸੀਬਾਂ ਦੀ
ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ
ਕੋਈ ਖੁਸ਼ੀਆਂ ਵਿੱਚ ਵੀ ਰੋ ਪੈਂਦਾ
ਕੋਈ ਦੁੱਖਾਂ ਵਿੱਚ ਵੀ ਹੱਸ ਪੈਂਦਾ ।



ਦਿਲੋਂ ਨਹੀਂਉ ਮਾੜੇ ਭਾਵੇਂ ਲੋਕ ਕਹਿੰਦੇ ਆ
ਮੁੱਲ ਜਾਣਦੇ ਨੇ ਉਹ ਜਿਹੜੇ ਨਾਲ ਰਹਿੰਦੇ ਆ ।


ਵਕਤ ਦੀਆਂ ਠੋਕਰਾਂ ਖਾ ਕੇ  ਵੀ
ਜੇ ਬੰਦਾ ਨਾ ਸੰਭਲਿਆ
ਉਹ ਫਿਰ ਕਦੀ ਨਹੀਂ ਸੰਭਲੇਗਾ ।



ਜੇ ਚੱਲਦੇ ਦਿਮਾਗੋਂ , ਗੱਲ ਹੋਰ ਹੋਣੀ ਸੀ
ਅਸੀਂ ਦਿਲਾਂ ਵਾਲੇ ਆਂ , ਦਿਲ ਆਈਆਂ ਕਰਦੇ ਆਂ ।


ਰੋਕਣ ਨਾਲ ਨੀ ਕਦੇ ਤੂਫਾਨ  ਰੁਕਦੇ
ਫੂਕਾਂ ਨਾਲ ਨੀ ਉੱਡਦੇ ਪਹਾੜ ਮਿੱਤਰਾਂ ।



ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾ ਦਿਲ ਵਿੱਚ ਖਾਰ ਰੱਖੀਏ

ਅਣਖਾਂ ਨੂੰ ਇੱਥੇ ਚਾਰ ਚੰਦ ਲੱਗਦੇ
ਮਾਰ ਫੋਕੀਆਂ ਨਾ
ਬੰਦਾ ਕੋਈ ਦਲੇਰ ਬਣਦਾ


ਲੋਕਾਂ ਦੇ ਸਹਾਰੇ ਬੜੇ ਹੋਣਗੇ
ਸਾਡਾ ਤਾਂ ਸਹਾਰਾ ਇੱਕ ਤੂੰ ਦਾਤਿਆ

ਸਾਂਭ ਕੇ ਰੱਖੇ ਹੋਏ ਤਾਨੇ ਕਈਆਂ ਦੇ
ਹਨੇਰੀਆਂ ਚ' ਦੇਖੀ ਕਿੱਦਾਂ ਦੀਵੇ ਬਲਦੇ


ਘੈਂਟ ਬੰਦੇ ਆ , ਘੈਂਟ ਗੱਲ ਕਰਦੇ ਆ
ਜਿਹੜਾ ਖਾਂਦਾ ਖਾਰ ਖਾਈ ਜਾਵੇ
ਆਪਾਂ ਕਿਹੜਾ ਕਿਸੇ ਕੋਲੋਂ ਡਰਦੇ ਆ



ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ
ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇ



ਧੱਕਿਆਂ ਦੀ ਹਿੱਕ ਉੱਤੇ ਬੱਲਿਆ
ਆਉਂਦਾ ਧੱਕੇ ਨਾਲ ਸਾਨੂੰ ਜਿੰਦਾਬਾਦ ਲਿਖਣਾ ।


ਬਹੁਤ ਸੋਚਿਆ ਕਦੇ ਉਹ ਬਣੀਏ
ਕਦੇ ਆ ਬਣੀਏ
ਫੇਰ ਸੋਚਿਆ
ਪਹਿਲਾਂ ਕਿਸੇ ਦੇ ਹੱਸਣ ਦੀ ਵਜ੍ਹਾ ਬਣੀਏ


ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ
ਮੁਨਾਫੇ ਨੀ ਭਾਲਦੇ
ਥੰਮਾਂ ਵਰਗੇ ਜੋ ਨਾਲ ਖੜਦੇ ਨੇ
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਭਾਲਦੇ

Next Post Previous Post
No Comment
Add Comment
comment url