Trust Quotes in Punjabi - Statuspb
Trust Quotes in Punjabi :
Trust Quotes , Trust Quotes in Punjabi , Keeping dirt in mind , To be good on the outside , To pretend , Paint on the mud , The thing is. True Lines in Punjabi Status. Trust Everybody but cut the Cards. Punjabi Quotes on Trust. Wise men trust their opinions, not their circumstances.
Trust Quotes in Punjabi :
ਅੱਜ ਦੇ ਜਮਾਨੇ ਵਿੱਚ
ਕਿਸੇ ਤੇ ਅੱਖਾਂ ਮੀਚ ਕੇ ਭਰੋਸਾ ਕਰਨਾ
ਕੱਚੇ ਧਾਗੇ ਦੀ ਬਣਾਈ ਪੀਘ ਝੂਟਣ ਵਾਂਗ ਹੈ
ਜਦੋਂ ਖੁਦ ਨਾਲੋਂ ਭਾਰੀਆਂ ਮੁਸੀਬਤਾਂ
ਸਿਰ ਤੇ ਪੈਂਦੀਆਂ ਨੇ
ਉਦੋਂ ਇਨਸਾਨ ਦਾ ਅਸਲੀ ਕਿਰਦਾਰ
ਨਿੱਖਰ ਕੇ ਸਾਹਮਣੇ ਆਉਂਦਾ ਹੈ
When troubles heavier than yourself
Fell on the head
Then the real character of man
Comes to the fore
ਨਿੱਕੇ ਘਰਾਂ ਵਿੱਚ ਵੀ
ਗੁਜ਼ਾਰੀ ਜਾ ਸਕਦੀ ਹੈ ਹਸੀਨ ਜਿੰਦਗੀ
ਬਸ ਪਰਿਵਾਰ ਵਿੱਚ ਪਿਆਰ ਅਤੇ
ਇਤਫ਼ਾਕ ਹੋਵੇ
ਮਨ ਵਿੱਚ ਮੈਲ ਰੱਖ ਕੇ
ਬਾਹਰੋਂ ਚੰਗੇ ਹੋਣ ਦਾ
ਦਿਖਾਵਾ ਕਰਨਾ
ਚਿੱਕੜ ਉੱਪਰ ਰੰਗ ਫੇਰਨ
ਵਾਲੀ ਗੱਲ ਹੈ
ਬਚਪਨ ਇਸ ਲਈ ਵੀ ਅਨਮੋਲ ਹੈ
ਕਿਉਂਕਿ ਉਦੋਂ ਅਸੀਂ ਕੁਝ ਵੀ ਕਰਨ ਤੋਂ ਪਹਿਲਾਂ
ਉਸਦੇ ਫਾਇਦੇ ਬਾਰੇ ਨਹੀਂ ਸੋਚਦੇ
Childhood is so precious
Because then before we do anything
Don't think about its benefits
ਹਰ ਸਵੇਰ ਬੀਤੀਆਂ ਹਾਰਾਂ ਨੂੰ
ਜਿੱਤਾਂ ਵਿੱਚ ਤਬਦੀਲ ਕਰਨ ਦਾ ਅਵਸਰ
ਲੈਕੇ ਆਉਂਦੀ ਹੈ
ਹਾਸਿਲ ਕਰਨ ਦੀ ਲਾਲਸਾ
ਅਤੇ ਗਵਾ ਦੇਣ ਦੇ ਡਰ ਤੋਂ ਅੱਗੇ ਹੈ
ਜ਼ਿੰਦਗੀ ਦਾ ਅਸਲੀ ਆਨੰਦ
The desire to achieve
And beyond the fear of losing
The real joy of life