Motivational Poetry in Punjabi - Statuspb
Motivational Poetry in Punjabi :
You will read Motivational Poetry in Punjabi. If you want success you have to do hard work. Success Poetry in the Punjabi Language.
Motivational Poetry in Punjabi :-
ਬਦਲ ਜਾ ਵਕਤ ਦੇ ਨਾਲ
ਜਾਂ ਵਕਤ ਬਦਲਨਾ ਸਿੱਖ ਲੈ
ਮਜਬੂਰੀਆਂ ਨੂੰ ਨਾ ਕੋਸ
ਹਰ ਹਾਲ ਵਿੱਚ ਚੱਲਣਾ ਸਿੱਖ ਲੈ
ਸੋਨੇ ਦੇ ਅਗਰ ਵੋ
ਸੋ ਰਹਾ ਹੈ ਗੁਲਾਮੀ ਕੀ ਨੀਂਦ ਮੇਂ
ਹੋ ਸਕਤਾ ਹੈ ਖਵਾਬ
ਆਜਾਦੀ ਕਾ ਦੇਖ ਰਹਾ ਹੋ
ਹਰ ਇਨਸਾਨ ਦੇ ਜੀਵਨ ਵਿੱਚ ਮੁਸ਼ਕਿਲ ਸਮਾਂ ਆਉਂਦਾ ਹੈ ਕਈ ਇਸ ਸਮੇਂ ਤੋਂ ਸਿੱਖਿਆ ਲੈਕੇ ਆਪਣਾ ਜੀਵਨ ਸਵਾਰ ਲੈਂਦੇ ਹਨ ਕਈ ਇਸ ਸਮੇਂ ਵਿੱਚ ਦੁਖੀ ਹੀ ਹੁੰਦੇ ਰਹਿੰਦੇ ਹਨ। ਉਸ ਸਮੇਂ ਵਿੱਚ ਹਿੰਮਤ ਤੋਂ ਕੰਮ ਲੈਣਾ ਹੀ ਅਸਲ ਜਿੰਦਗੀ ਹੈ।
ਕੋਈ ਵੀ ਸਮਾਂ ਜਿਆਦਾ ਸਮਾਂ ਤੱਕ ਨਹੀਂ ਰਹਿੰਦਾ ਜੇ ਅੱਜ ਸਮਾਂ ਮਾੜਾ ਚੱਲ ਰਿਹਾ ਹੈ ਤਾਂ ਕੱਲ ਚੰਗਾ ਵੀ ਆਵੇਗਾ।